Waheguru Public School
Village Pamal, Ludhiana.
ਰਲ ਆਉ ਸਈੳ ਨੀ,
ਸਬ ਤੀਆਂ ਖੇਡਣ ਜਾਈਏ ।
ਹੁਣ ਆਇਆ ਸਾਵਨ ਨੀ,
ਪੀਂਘਾਂ ਪਿਪਲੀਂ ਜਾ ਕੇ ਪਾਈਏ ।
ਪਾਈ ਕੂ ਕੂ ਕਰਦੀ ਨੀ,
ਸਈੳ ਕੋਇਲ ਹੰਜੂ ਡੋਲ੍ਹੇ ।
ਪਪੀਹਾ ਵੇਖੋ ਨੀ,
ਵਿਹੜੇ ਪੀ ਪੀ ਕਰਕੇ ਬੋਲੇ ।
ਪਾਏ ਪੈਲਾਂ ਪਾਂਦੇ ਨੀ,
ਬਾਗੀਂ ਮੋਰਾਂ ਸ਼ੋਰ ਮਚਾਇਆ ।
Boys and girls enjoyed the Teej festival in Punjabi getup.
[nggallery id=3]
This summer students of Nursery, LKG and UKG enjoyed the splash pool party.
[nggallery id=2]